Proud

No comments

ਜਿਥੇ ਖਡ੍ਹਦਾ ਕੋਇ ਨੀ 
ਓਥੇ ਸਿਘੰ ਆਨ ਖਡਦੇ ਨੇ
ਪ੍ਹਾਵੇ ਝੂਲਨਾ ਪਵੇ ਫਾਹੀ ਤੇ
ਓਥੇ ਸਿਰ ਆਨ ਧਰਦੇ ਨੇ
ਬਰਾਬਰੀ ਕਿਥੋ ਕਰ ਲਾਓਗੇ 
ਜਦੋ ਸ਼ਹਾਦਤ ਪਾ ਜਾਨ ਸੂਰਮੇ 
ਸਾਡੇ ਰੌਦੇਂ ਨੀ 
ਗਰਵ ਕਰਦੇ ਨੇ ।

@motivational_khalsa

No comments :

Post a Comment